ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥( ਪੰ. ੧੪੧੦) ਗੁਰਦੁਆਰਾ ਸਿੱਖ ਲਹਿਰ ਇੰਟਰਨੈਸ਼ਨਲ 210 ਕਿੰਗ ਸਟ੍ਰੀਟ ਈਸਟ, ਚੈਠਮ ਵਿਖੇ ਚੌਪਹਿਰਾ ਸਮਾਗਮ ਗੁਰਦੁਆਰਾ ਸ਼ਹੀਦਾਂ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਮਰਯਾਦਾ ਅਨੁਸਾਰ ਹਰ ਐਤਵਾਰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤਕ ਸੰਗਤੀ ਰੂਪ ਵਿਚ 5 ਜਪੁ ਜੀ ਸਾਹਿਬ, 2 ਚੌਪਈ ਸਾਹਿਬ, 1 ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਅਰਦਾਸ, ਸਮਾਪਤੀ ਤੇ ਲੰਗਰ ਹੋਵੇਗਾ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ: ਐਡਵੋ. ਮਨਜੀਤ ਸਿੰਘ ਮਾਂਗਟ ਭਾਈ ਈਸ਼ਰ ਸਿੰਘ ਭਾਈ ਰਾਜਪ੍ਰੀਤ ਸਿੰਘ 416-661-4882, 705-921-9939
Welcome to Sikh Lehar Sikh Lehar International, where we are deeply committed to the preservation, promotion, and management of Gurudwaras, the sacred places of worship for the Sikh community.

Copyright 2024 © All Right Reserved Sikh Lehar International

Website Designed by Rometheme

Translate »